Menu

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Menu

Home / Admission notice for Master’s programme for the academic year 2025-26

Admission notice for Master’s programme for the academic year 2025-26

Admission notice for Master’s programme for the academic year 2025-26ਪੰਜਾਬ ਖੇਤੀਬਾੜੀ ਯੂਨੀਵਰਸਿਟੀ
ਲੁਧਿਆਣਾ, ਪੰਜਾਬਦਾਖਲਾ ਨੋਟਿਸ 2025-26

ਮਾਸਟਰ ਪ੍ਰੋਗਰਾਮ ਦੀਆਂ ਹੇਠ ਲਿਖੀਆਂ ਖਾਲੀ ਸੀਟਾਂ ਨੂੰ ਭਰਨ ਲਈ ਇੱਕ ਕਾਉਂਸਲਿੰਗ 23.09.2025 ਨੂੰ ਸਵੇਰੇ 9.00 ਵਜੇ ਡੀਨ, ਪੋਸਟ ਗ੍ਰੈਜੂਏਟ ਸਟੱਡੀਜ਼, ਪੀਏਯੂ, ਲੁਧਿਆਣਾ ਦੇ ਦਫ਼ਤਰ ਵਿੱਚ ਹੋਣ ਵਾਲੀ ਹੈ। ਚਾਹਵਾਨ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਾਰੇ ਅਸਲ ਸਰਟੀਫਿਕੇਟ/ਪ੍ਰਸੰਸਾ ਪੱਤਰ ਅਤੇ ਲੋੜੀਂਦੀਆਂ ਫੀਸਾਂ ਦੇ ਨਾਲ ਕਾਉਂਸਲਿੰਗ ਲਈ (ਨਿੱਜੀ ਤੌਰ ‘ਤੇ) ਹਾਜ਼ਰ ਹੋਣ। ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪੀ.ਏ.ਯੂ, ਪ੍ਰਾਸਪੈਕਟਸ 2025 ਵਿੱਚ ਦੱਸੇ ਗਏ ਯੋਗਤਾ ਮਾਪਦੰਡਾਂ ਨੂੰ ਪੜ੍ਹਨ। ਦਾਖਲਾ MET-2025 ਵਿੱਚ ਪ੍ਰਾਪਤ ਕੀਤੇ ਰੈਂਕ ਦੇ ਆਧਾਰ ‘ਤੇ ਹੁੰਦਾ ਹੈ।

ਲੜੀ ਨੰ. ਪ੍ਰੋਗਰਾਮ ਦਾ ਨਾਮ ਖਾਲੀ ਸੀਟਾਂ
ਐਗਰੋਨਮੀ 1
ਇਨਟੋਮੋਲੋਜੀ 1
ਫੂਡ ਪ੍ਰੋਸੈਸਿੰਗ ਤਕਨਾਲੋਜੀ 1
ਜੈਨੇਟਿਕਸ ਐਂਡ ਪਲਾਂਟ ਬ੍ਰੀਡਿੰਗ 2
ਫੂਡ ਐਂਡ ਨਿਊਟ੍ਰਿਸ਼ਨ 1

ਉਮੀਦਵਾਰਾਂ ਨੂੰ ਕਾਉਂਸਲਿੰਗ ਸਮੇਂ ਹੇਠ ਲਿਖੇ ਦਸਤਾਵੇਜ਼ ਆਪਣੇ ਨਾਲ ਲਿਆਉਣੇ ਜ਼ਰੂਰੀ ਹਨ:-

ਓ. ਸਫੈਦ ਰੰਗ ਦਾ ਅਰਜ਼ੀ ਫਾਰਮ ਭਰ ਕੇ ਲਿਆਓ (ਪੀ.ਏ.ਯੂ. ਦੀ ਵੈੱਬਸਾਈਟ ‘ਤੇ ਉਪਲਬਧ)

ਅ. ਰਿਹਾਇਸ਼ ਸਰਟੀਫਿਕੇਟ।

ੲ. ਰਿਜ਼ਰਵ ਸ਼੍ਰੇਣੀ ਸਰਟੀਫਿਕੇਟ, ਜੇਕਰ ਕੋਈ ਹੋਵੇ।

ਸ. ਜਨਮ ਮਿਤੀ ਸਰਟੀਫਿਕੇਟ/ਮੈਟ੍ਰਿਕੂਲੇਸ਼ਨ ਸਰਟੀਫਿਕੇਟ

ਹ. 12ਵੀਂ ਜਮਾਤ ਦਾ ਵੇਰਵੇ ਅੰਕ ਸਰਟੀਫਿਕੇਟ।

ਕ. ਗ੍ਰੈਜੂਏਸ਼ਨ ਪੀ.ਡੀ.ਸੀ./ ਵੇਰਵੇ ਮਾਰਕਸ਼ੀਟ।

ਖ. ਚਰਿੱਤਰ ਪਹਿਚਾਣ ਸਰਟੀਫਿਕੇਟ।

ਗ. ਪੀ.ਏ.ਯੂ. ਪ੍ਰਾਸਪੈਕਟਸ 2025-26 ਵਿੱਚ ਦਰਸਾਏ ਅਨੁਸਾਰ ਪੂਰੀ ਫੀਸ ਮੌਕੇ ‘ਤੇ ਹੀ ਆਨਲਾਈਨ ਜਾਂ ਨਕਦੀ ਰਾਹੀਂ ਜਮ੍ਹਾਂ ਕਰਵਾਈ ਜਾਵੇਗੀ ਨਹੀਂ ਤਾਂ ਉਨ੍ਹਾਂ ਦੀ ਉਮੀਦਵਾਰੀ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ, ਸੀਟ ਅਗਲੇ ਉਮੀਦਵਾਰ ਨੂੰ ਦਿੱਤੀ ਜਾਵੇਗੀ।


PUNJAB AGRICULTURAL UNIVERSITY
LUDHIANA, PUNJAB

ADMISSION NOTICE 2025-26

A counselling to fill the following vacant seats of Master’s programme is scheduled to be held on 23.09.2025 at 9.00 am sharp in the office of Dean, Postgraduate Studies, PAU, Ludhiana. Interested candidates are advised to appear (personally) for counselling with all original certificates/testimonials and requisite fees. Candidates are advised to go through the eligibility criteria laid down in the PAU, Prospectus 2025. The admission is strictly on the basis of rank obtained in MET-2025.

Sr. No. Name of Programme Vacant Seats
1 Agronomy 1
2 Entomology 1
3 Food Processing Technology 1
4 Genetics & Plant Breeding 2
5 Food & Nutrition 1

The candidates are required to bring the following documents along with them at the time of Counselling:-

  1. Bring White application form duly filled in (available at PAU, website)
  2. Residence certificate.
  3. Reserve category certificate, if any.
  4. Date of birth certificate/Matriculation certificate
  5. Detail marks certificate of 12th standard.
  6. Graduation PDC/ Detail Marksheet.
  7. Character certificate.
  8. Full fees as prescribed in the PAU Prospectus 2025-26. The fee shall be deposited on the spot through a single mode either online or cash otherwise their candidature will not be considered, the seat will be offered to the next candidate.