Certified and truthfully labelled seed of potato varieties viz. PP-101 & 102 is available with Punjab Agricultural University, Ludhiana. Interested faremrs/growers can book the seed of above said varieties of potato in advance with o/o Director (Seeds), PAU, Ludhiana.
Phone : 0161-2400898, 81463-00510, 94666-13412
Email: directorseeds@pau.edu
ਆਲੂ ਦੀਆਂ ਕਿਸਮਾਂ ਪੀ·ਪੀ·101 ਅਤੇ ਪੀ·ਪੀ·102 ਦਾ ਪ੍ਰਮਾਣਿਤ ਟੀ ਐਲ ਬੀਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਉਪਲਬੱਧ ਹੈ। ਚਾਹਵੰਦ ਕਿਸਾਨੇਕਾਸ਼ਤਕਾਰ ਉਪਰ ਦੱਸੀਆਂ ਕਿਸਮਾਂ ਦਾ ਬੀਜ ਨਿਰਦੇਸ਼ਕ (ਬੀਜ), ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਤੋਂ ਅਗੇਤਾ ਬੁੱਕ ਕਰਵਾ ਸਕਦੇ ਹਨ।
ਫੋਨ : 0161-2400898, 81463-00510, 94666-13412
ਈ ਮੇਲ: directorseeds@pau.edu