| ਲੜੀ ਨੰ. | ਸਿਖਲਾਈ ਕੋਰਸ ਦਾ ਨਾਮ | ਮਿਤੀ |
| 11. | ਛੋਟੇ ਪੱਧਰ ਤੇ ਖੇਤੀ ਆਧਾਰਿਤ ਉਦਯੋਗ ਸਥਾਪਿਤ ਕਰਨ ਬਾਰੇ | ਜੁਲਾਈ 08-12, 2024 |
| 12. | ਲੈਂਡਸਕੇਪਿੰਗ ਵਿੱਚ ਸਜਾਵਟੀ ਬੂਟਿਆਂ ਦੀ ਵਰਤੋਂ | ਜੁਲਾਈ 16-17, 2024 |
| 13. | ਹਾਈ-ਟੈਕ ਤਕਨੀਕ ਰਾਹੀਂ ਸਬਜ਼ੀਆਂ ਦੀ ਕਾਸ਼ਤ (ਹਾਈਡ੍ਰੋਪੋਨਿਕਸ / ਰੂਫਟੋਪ ਗਾਰਡਨ / ਸੁਰੱਖਿਅਤ ਢੰਗਾਂ ਨਾਲ) | ਜੁਲਾਈ 22-26, 2024 |
| 14. | ਨੌਜਵਾਨ ਕਿਸਾਨਾਂ ਲਈ ਖੇਤੀਬਾੜੀ ਸੰਬੰਧਿਤ ਤਿੰਨ ਮਹੀਨੇ ਦਾ ਸਿਖਲਾਈ ਕੋਰਸ | ਅਗਸਤ 01 ਤੋਂ ਅਕਤੂਬਰ 30, 2024 |
| 15. | ਬਾਗਬਾਨੀ ਵਾਲੀਆਂ ਫਸਲਾਂ ਲਈ ਪਨੀਰੀ ਤਿਆਰ ਕਰਨ ਦੀਆਂ ਤਕਨੀਕਾਂ | ਅਗਸਤ 05-09, 2024 |
| 16. | ਜੈਵਿਕ ਖੇਤੀ (ਆਰਗੈਨਿਕ ਫਾਰਮਿੰਗ) | ਅਗਸਤ 19-23, 2024 |
| 17. | ਮੁੱਖ ਫਸਲਾਂ ਅਤੇ ਸਬਜੀਆਂ ਦੇ ਦੋਗਲੇ ਬੀਜ ਪੈਦਾ ਕਰਨਾ | ਅਗਸਤ 27-28, 2024 |
| 18. | ਸਰਦ ਰੁੱਤ ਦੀਆਂ ਖੁੰਬਾਂ ਦੀ ਕਾਸ਼ਤ | ਸਤੰਬਰ 02-06, 2024 |
| 19. | ਸ਼ਹਿਦ ਦੀਆਂ ਮੱਖੀਆਂ ਪਾਲਣ ਸੰਬੰਧੀ ਮੁਢੱਲਾ ਸਿਖਲਾਈ ਕੋਰਸ | ਅਕਤੂਬਰ 07-11, 2024 |
| 20. | ਫ਼ਸਲਾਂ ਦੀ ਰਹਿੰਦ-ਖੂੰਹਦ ਦਾ ਸੁਚੱਜਾ ਪ੍ਰਬੰਧ | ਅਕਤੂਬਰ 10, 2024 |
| 21. | ਅਨਾਜ, ਦਾਲਾਂ, ਮਿਲਟਸ ਅਤੇ ਘੱਟ ਵਰਤੋਂ ਵਿੱਚ ਆਉਣ ਵਾਲੀਆਂ ਫ਼ਸਲਾਂ ਦੀ ਗੁਣਵਤਾ ਵਧਾਉਣਾ | ਨਵੰਬਰ 04-08, 2024 |
| 22. | ਐਗਰੋ ਪ੍ਰੋਸੈਸਿੰਗ ਸੰਬੰਧੀ ਉਦਯੋਗ ਸਥਾਪਿਤ ਕਰਨ ਬਾਰੇ ਸਿਖਲਾਈ ਕੋਰਸ | ਨਵੰਬਰ 18-22, 2024 |
| 23. | ਸੋਇਆਬੀਨ ਅਤੇ ਦੁੱਧ ਦੀ ਪ੍ਰੋਸੈਸਿੰਗ | ਨਵੰਬਰ 25-29, 2024 |
| 24. | ਗੁੜ, ਸ਼ੱਕਰ ਅਤੇ ਕੁਦਰਤੀ ਸਿਰਕਾ ਬਨਾਉਣ ਦੇ ਸੁਰੱਖਿਅਤ ਤਰੀਕੇ | ਦਸੰਬਰ 09-13, 2024 |
| 25. | ਨੌਜਵਾਨ ਕਿਸਾਨਾਂ ਲਈ ਖੇਤੀਬਾੜੀ ਸੰਬੰਧਿਤ ਤਿੰਨ ਮਹੀਨੇ ਦਾ ਸਿਖਲਾਈ ਕੋਰਸ | ਜਨਵਰੀ 01 ਤੋਂ ਮਾਰਚ 28, 2025 |
| 26. | ਘਰੇਲੂ ਪੱਧਰ ਤੇ ਫ਼ਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ (ਅਚਾਰ, ਚਟਨੀਆਂ, ਮੁਰੱਬੇ ਆਦਿ) | ਜਨਵਰੀ 20-24, 2025 |
| 27. | ਜੈਵਿਕ ਖੇਤੀ (ਆਰਗੈਨਿਕ ਫਾਰਮਿੰਗ) | ਜਨਵਰੀ 27-31, 2025 |
| 28. | ਅਗਾਂਹਵਧੂ ਮਧੂ-ਮੱਖੀ ਪਾਲਕਾਂ ਲਈ ਮਧੂ-ਮੱਖੀ ਪਾਲਣ ਦਾ ਅਡਵਾਂਸ ਸਿਖਲਾਈ ਕੋਰਸ | ਫਰਵਰੀ 10-14, 2025 |
| 29. | ਡਰੈਗਨ ਫਰੂਟ ਦੀ ਕਾਸ਼ਤ | ਫਰਵਰੀ 18-19, 2025 |
| 30. | ਸੁਗੰਧੀਦਾਰ ਅਤੇ ਦਵਾਈਆਂ ਵਾਲੇ ਬੂਟੇ ਉਗਾਉਣ ਦੀ ਮਹਤੱਤਾ | ਫਰਵਰੀ 25-26, 2025 |
| . | ਉਪਰੋਕਤ ਕੋਰਸਾਂ ਵਾਸਤੇ ਅਰਜ਼ੀ ਦੇਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀ ਵੈਬਸਾਈਟ (www.pau.edu) ਦੇ ਮੁੱਖ ਵੈਬਪੇਜ਼ ਉੱਪਰ ਦਿੱਤੇ ਗਏ ਵੈਬਲਿੰਕ ਤੇ ਕਲਿੱਕ ਕਰੋ ਜੀ ਜਾਂ ਫਿਰ ਕੀਊ ਆਰ ਕੋਡ ਤੋਂ ਸਕੈਨ ਕਰੋ ਜੀ। | ਕੀਊ ਆਰ ਕੋਡ ਸਕੈਨ ਕਰੋ
|
| . | ਇੱਕ ਦਿਨ ਤੋਂ ਲੈ ਕੇ ਪੰਜ ਦਿਨ ਤੱਕ ਦੇ ਹਰ ਸਿਖਲਾਈ ਕੋਰਸ ਦੀ ਫੀਸ – ਕਿਸਾਨ ਵੀਰਾਂ ਲਈ ਕੇਵਲ 100/- ਰੁਪਏ ਅਤੇ ਕਿਸਾਨ ਬੀਬਆਂ ਲਈ ਕੇਵਲ 50/- ਰੁਪਏ ਹੋਵੇਗੀ। | |
| . | ਨੌਜਵਾਨ ਕਿਸਾਨ ਤਿਮਾਹੀ ਸਿਖਲਾਈ ਕੋਰਸ (ਲੜੀ ਨੰ. 14 ਅਤੇ 25) ਦੀ ਫੀਸ ਕੇਵਲ 1000/-ਰੁਪਏ + 1000/- ਰੁਪਏ ਬਤੌਰ ਮੋੜਨਯੋਗ ਸਕਿਓਰਿਟੀ ਹੋਵੇਗੀ। |