ਪੰਜਾਬ ਐਗਰੀਕਲਚਰਲ ਯੂਨੀਵਰਸਿਟੀ
ਡਾ ਜੇ.ਸੀ ਬਖਸ਼ੀ ਖੇਤਰੀ ਖੋਜ ਕੇਂਦਰ, ਅਬੋਹਰ
ਨਿਲਾਮੀ ਨੋਟਿਸ
ਸਬ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੀ.ਏ.ਯੂ, ਡਾ. ਜੇ.ਸੀ ਬਖਸ਼ੀ ਖੇਤਰੀ ਖੋਜ ਕੇਂਦਰ, ਅਬੋਹਰ ਵਿਖੇ ਹੇਠ ਲਿਖੀ ਫਸਲ ਦੀ ਆਮ ਨਿਲਾਮੀ ਮਿਤੀ 09-02-2026 ਦਿਨ ਸੋਮਵਾਰ ਨੂੰ ਸਵੇਰੇ 11-30 ਵਜੇ ਦਫਤਰ ਵਿਖੇ ਕੀਤੀ ਜਾਵੇਗੀ। ਉਕਤ ਫਸਲ ਨੂੰ ਕਿਸੇ ਵੀ ਕਾਰਜ ਦਿਵਸ ਨੂੰ ਨਿਰਦੇਸ਼ਕ ਦੀ ਪੂਰਨ ਆਗਿਆ ਲੈ ਕੇ ਦੇਖੀਆ ਜਾ ਸਕਦਾ ਹੈ। ਹਰੇਕ ਬੋਲੀਕਾਰ ਨੂੰ ਨਿਲਾਮੀ ਵਿੱਚ ਸ਼ਾਮਿਲ ਹੋਣ ਤੋ ਪਹਿਲਾ ਰੁਪਏ 5,000/-(ਰੁਪਏ ਪੰਜ ਹਜਾਰ) ਬਿਆਨਾ ਰਕਮ ਜਮ੍ਹਾਂ ਕਰਾਉਣੀ ਪਵੇਗੀ। ਸਫਲ ਬੋਲੀਕਾਰ ਨੂੰ ਬੋਲੀ ਦੀ ਸਾਰੀ ਰਕਮ ਬੋਲੀ ਖਤਮ ਹੋਣ ਸਾਰ ਮੌਕੇ ਤੇ ਜਮ੍ਹਾਂ ਕਰਵਾਉਣੀ ਪਵੇਗੀ। ਯੂਨੀਵਰਸਿਟੀ ਕੋਲ ਬਿਨਾ ਕਾਰਨ ਦਸਿੱਆ ਕਿਸੇ ਬੋਲੀਕਾਰ ਨੂੰ ਸਵੀਕਾਰ ਕਰਨ ਜਾਂ ਰੱਦ ਕਰਨ ਦਾ ਹੱਕ ਰਾਖਵਾਂ ਹੈ। ਹੋਰ ਸ਼ਰਤਾ ਅਤੇ ਪ੍ਰਤੀਬੰਧ ਮੌਕੇ ਤੇ ਐਲਾਨ ਕੀਤੇ ਜਾਣਗੇ।
ਨਿਰਦੇਸ਼ਕ
ਨਿਲਾਮੀ ਅਧੀਨ ਫਸਲ:-
| ਲੜੀ ਨੰ |
ਫਸਲ ਦਾ ਵੇਰਵਾ |
ਕਿੱਲੋ |
| 1 | ਪੀਲੀ ਫੁੱਟੀ ਕਪਾਹ | 1000 |
| 2 | ਕਪਾਹ ਮਿਕਸਚਰ | 355 |
ਮੀਮੋ ਨੰ: 104-29
ਮਿਤੀ, ਅਬੋਹਰ: 02.02.2026