Menu

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Menu

Upcoming Trainings

Sr.No

ਸਿਖਲਾਈ ਕੋਰਸ ਦਾ ਨਾਮ/Name of Training Course

ਮਿਤੀ/Date

 
 

1.       

ਸਕੂਲੀ ਬੱਚਿਆਂ ਲਈ ਉਚੇਰੀ ਸਿੱਖਿਆ ਲਈ ਜਾਗਰੂਕਤਾ/

Vocational & Career Development Programme for School Going Children

ਅਪ੍ਰੈਲ 03, 2025

April 03, 2025

 

2.       

ਕੇਕ, ਬਿਸਕੁਟ ਅਤੇ ਮਿਠਾਈਆਂ ਬਨਾਉਣੇ/

Development of Entrepreneurial Skills in Baking and Confectionary

ਅਪ੍ਰੈਲ 21-25, 2025

April 21-25, 2025

 

3.       

ਝੋਨੇ ਦੀ ਸਿੱਧੀ ਬਿਜਾਈ, ਮੈਟ ਵਾਲੀ ਝੋਨੇ ਦੀ ਪਨੀਰੀ ਅਤੇ ਮਸ਼ੀਨ ਨਾਲ ਪਨੀਰੀ ਲਗਾਉਣੀ/

Cultivation of Direct Seeded Rice, Raising Mat Type Nursery and Mechanical Transplanting

ਮਈ 05, 2025

May 05, 2025

 

4.       

ਗਰਮਰੁੱਤ / ਟਰੌਪਿਕ ਖੁੰਬਾਂ ਦੀ ਕਾਸ਼ਤ/

Cultivation of  Summer/Tropical Mushroom

ਮਈ1315, 2025

May 13-15, 2025

 

5.       

ਫ਼ਲਾਂ ਤੋਂ ਕੁਦਰਤੀ ਸਿਰਕਾ ਅਤੇ ਘੱਟ ਅਲਕੋਹਲ ਵਾਲੇ ਕੁਦਰਤੀ ਕਾਰਬੋਨੇਟਡ ਡਰਿੰਕਸ ਤਿਆਰ ਕਰਨਾ/

Preparation of Natural Vinegar,

Low-alcoholic Naturally Carbonated Beverages & Lacto Fermented Pickles

ਮਈ1923, 2025

May 19-23, 2025

 

6.       

ਘਰੇਲੂ ਪੱਧਰ ਤੇ ਫ਼ਲਾਂ ਅਤੇ ਸਬਜ਼ੀਆਂ ਦੀ ਸਾਂਭਸੰਭਾਲ (ਅਚਾਰ, ਚਟਨੀਆਂ, ਮੁਰੱਬੇ ਆਦਿ)/

Preservation of Fruits and Vegetables

ਜੂਨ 02-06, 2025

June 02-06, 2025

 

7.       

ਬਾਇਓਐਨਜਾਈਮ ਦੀ ਵਰਤੋਂ ਕਰਕੇ ਵਾਤਾਅਨਕੂਲ ਸਫਾਈ ਪਦਾਰਥ ਬਣਾਉਣੇ/

Preparation of Eco-friendly Cleaning Agents

ਜੂਨ 19-20, 2025

June 19-20, 2025

 

8.       

ਹਸਤਕਲਾ ਰਾਹੀਂ ਰੋਜ਼ਗਾਰ/

Developing Entrepreneurial Skills in Handicraft Designing

ਜੂਨ 23-27, 2025

June 23-27, 2025

 

9.

ਲੈਂਡਸਕੇਪਿੰਗ ਵਿੱਚ ਸਜਾਵਟੀ ਬੂਟਿਆਂ ਦੀ ਵਰਤੋਂ/

Use of Ornamental Plants for Landscaping

ਜੁਲਾਈ 15-16, 2025

July 15-16, 2025

 

10.

ਹਾਈਟੈਕ ਤਕਨੀਕ ਰਾਹੀਂ ਸਬਜ਼ੀਆਂ ਦੀ ਕਾਸ਼ਤ (ਹਾਈਡ੍ਰੋਪੋਨਿਕਸ / ਰੂਫਟੋਪ ਗਾਰਡਨ / ਸੁਰੱਖਿਅਤ ਢੰਗਾਂ ਨਾਲ) 

High-Tech Vegetable Cultivation (Hydroponics/ Rooftop/Protected cultivation of vegetables)

ਜੁਲਾਈ21-25, 2025

July 21-25, 2025

 

9.       

ਨੌਜਵਾਨ ਕਿਸਾਨਾਂ ਲਈ ਖੇਤੀਬਾੜੀ ਸੰਬੰਧਿਤ ਤਿੰਨ ਮਹੀਨੇ ਦਾ ਸਿਖਲਾਈ ਕੋਰਸ /

 Integrated Crop Production Training Course (133rd batch)

ਅਗਸਤ01 ਤੋਂ ਅਕਤੂਬਰ 31, 2025

Aug 01 to Oct 31, 2025

 

10.   

ਬਾਗਬਾਨੀ ਵਾਲੀਆਂ ਫਸਲਾਂ ਲਈ ਪਨੀਰੀ ਤਿਆਰ ਕਰਨ ਦੀਆਂ ਤਕਨੀਕਾਂ /

Nursery Growing Techniques for Horticultural Crops

ਅਗਸਤ 18-22, 2025

August 18-22, 2025

 

11.   

ਮੁੱਖ ਫਸਲਾਂ ਅਤੇ ਸਬਜ਼ੀਆਂ ਦੇ ਦੋਗਲੇ ਬੀਜ ਪੈਦਾ ਕਰਨਾ /

Hybrid Seed Production of Field and Vegetable Crops

ਅਗਸਤ28-29, 2025

August 28-29, 2025

 

12.   

ਸਰਦ ਰੁੱਤ ਦੀਆਂ ਖੁੰਬਾਂ ਦੀ ਕਾਸ਼ਤ /

Cultivation of Winter Varieties of Mushrooms

ਸਤੰਬਰ01-05, 2025

Sep 01-05, 2025

 

13.   

ਫ਼ਸਲਾਂ ਦੀ ਰਹਿੰਦਖੂੰਹਦ ਦਾ ਸੁਚੱਜਾ ਪ੍ਰਬੰਧ /

Crop Residue Management for Economic and Environmental Benefits

ਅਕਤੂਬਰ 03, 2025

Oct 03, 2025

 

14.   

ਬੇਮੌਸਮੀ ਸਬਜੀਆਂ ਦੀ ਕਾਸ਼ਤ /

Off season production of vegetables

ਅਕਤੂਬਰ08, 2025

Oct 08, 2025

 

15.   

ਤੇਲਬੀਜ ਫ਼ਸਲਾਂ ਦੀ ਕਾਸ਼ਤ ਅਤੇ ਪ੍ਰੋਸੈਸਿੰਗ/

Cultivation and Processing of Oil Seed Crops

ਅਕਤੂਬਰ 13-17, 2025

Oct 13-17, 2025

 

16.   

ਸ਼ਹਿਦ ਦੀਆਂ ਮੱਖੀਆਂ ਪਾਲਣ ਸੰਬੰਧੀ ਮੁੱਢਲਾ ਸਿਖਲਾਈ ਕੋਰਸ/

Basic Training Course on Bee Keeping

ਅਕਤੂਬਰ 27-31, 2025

Oct 27-31, 2025

 

17.   

ਵੱਧ ਗੁਣਵੱਤਾ ਵਾਲੇ ਬੇਕਰੀ ਉਤਪਾਦ ਤਿਆਰ ਕਰਨਾ/

 Preparation of Value Added Bakery Products

ਨਵੰਬਰ 10-14, 2025

Nov 10-14, 2025

 

18.   

ਐਗਰੋ ਪ੍ਰੋਸੈਸਿੰਗ ਸੰਬੰਧੀ ਉਦਯੋਗ ਸਥਾਪਿਤ ਕਰਨ ਬਾਰੇ ਸਿਖਲਾਈ ਕੋਰਸ

Establishment of Agro Industrial Complexes

ਨਵੰਬਰ 17-21, 2025

Nov 17-21, 2025

 

19.   

ਸੋਇਆਬੀਨ ਅਤੇ ਦੁੱਧ ਦੀ ਪ੍ਰੋਸੈਸਿੰਗ

Processing & Value Addition of Soybean and Milk

ਦਸੰਬਰ 01-05, 2025

Dec 01-05, 2025

 

20.   

ਗੁੜ, ਸ਼ੱਕਰ ਅਤੇ ਕੁਦਰਤੀ ਸਿਰਕਾ ਬਨਾਉਣ ਦੇ ਸੁਰੱਖਿਅਤ ਤਰੀਕੇ/

Safe Practices for making Jaggery, Shakkar and Natural Vinegar

ਦਸੰਬਰ 08-12, 2025

Dec 08-12, 2025

 

21.   

ਨੌਜਵਾਨ ਕਿਸਾਨਾਂ ਲਈ ਖੇਤੀਬਾੜੀ ਸੰਬੰਧਿਤ ਤਿੰਨ ਮਹੀਨੇ ਦਾ ਸਿਖਲਾਈ ਕੋਰਸ/

Integrated Crop Production Training Course (134th batch)

ਜਨਵਰੀ 01ਤੋਂ ਮਾਰਚ31, 2026

Jan 01 to March31, 2026

 

22.   

ਘਰੇਲੂ ਪੱਧਰ ਤੇ ਫ਼ਲਾਂ ਅਤੇ ਸਬਜ਼ੀਆਂ ਦੀ ਸਾਂਭਸੰਭਾਲ (ਅਚਾਰਚਟਨੀਆਂਮੁਰੱਬੇ ਆਦਿ) /

Preservation of Fruits and Vegetables

ਜਨਵਰੀ 12-16, 2026

Jan 12-16, 2026

 

23.   

ਜੈਵਿਕ ਖੇਤੀ (ਆਰਗੈਨਿਕ ਫਾਰਮਿੰਗ) /

Organic Farming (Vermi-compost and use of Bio fertilizers )

ਜਨਵਰੀ 19-23, 2026

ਜਨਵਰੀ 19-23, 2026

 

24.   

ਸੁਗੰਧੀਦਾਰ ਅਤੇ ਦਵਾਈਆਂ ਵਾਲੇ ਬੂਟੇ ਉਗਾਉਣ ਦੀ ਮਹਤੱਤਾ/

Cultivation of Aromatic and Medicinal Plants, & Value Addition to Herbs

ਫਰਵਰੀ 03-04, 2026

Feb 03-04, 2026

 

25.   

ਅਗਾਂਹਵਧੂ ਮਧੂਮੱਖੀ ਪਾਲਕਾਂ ਲਈ ਮਧੂਮੱਖੀ ਪਾਲਣ ਦਾ ਅਡਵਾਂਸ ਸਿਖਲਾਈ ਕੋਰਸ/

Advance Training Course on Mass Queen Bee Rearing and Production of Hive Products

ਫਰਵਰੀ 16-20, 2026

Feb 16-20, 2026

 

26.   

ਡਰੈਗਨ ਫਰੂਟ ਦੀ ਕਾਸ਼ਤ /

Cultivation of Dragon Fruit

ਫਰਵਰੀ 24-25,2026

Feb 24-25, 2026