Menu

/ Skill Development Centre

Skill Development Centre / Upcoming Trainings

ਲੜੀ ਨੰ.ਸਿਖਲਾਈ ਕੋਰਸ ਦਾ ਨਾਮਮਿਤੀ
11.ਛੋਟੇ ਪੱਧਰ ਤੇ ਖੇਤੀ ਆਧਾਰਿਤ ਉਦਯੋਗ ਸਥਾਪਿਤ ਕਰਨ ਬਾਰੇਜੁਲਾਈ 08-12, 2024
12.ਲੈਂਡਸਕੇਪਿੰਗ ਵਿੱਚ ਸਜਾਵਟੀ ਬੂਟਿਆਂ ਦੀ ਵਰਤੋਂਜੁਲਾਈ 16-17, 2024
13.ਹਾਈ-ਟੈਕ ਤਕਨੀਕ ਰਾਹੀਂ ਸਬਜ਼ੀਆਂ ਦੀ ਕਾਸ਼ਤ (ਹਾਈਡ੍ਰੋਪੋਨਿਕਸ / ਰੂਫਟੋਪ ਗਾਰਡਨ / ਸੁਰੱਖਿਅਤ ਢੰਗਾਂ ਨਾਲ)ਜੁਲਾਈ 22-26, 2024
14.ਨੌਜਵਾਨ ਕਿਸਾਨਾਂ ਲਈ ਖੇਤੀਬਾੜੀ ਸੰਬੰਧਿਤ ਤਿੰਨ ਮਹੀਨੇ ਦਾ ਸਿਖਲਾਈ ਕੋਰਸਅਗਸਤ 01 ਤੋਂ ਅਕਤੂਬਰ 30, 2024
15.ਬਾਗਬਾਨੀ ਵਾਲੀਆਂ ਫਸਲਾਂ ਲਈ ਪਨੀਰੀ ਤਿਆਰ ਕਰਨ ਦੀਆਂ ਤਕਨੀਕਾਂਅਗਸਤ 05-09, 2024
16.ਜੈਵਿਕ ਖੇਤੀ (ਆਰਗੈਨਿਕ ਫਾਰਮਿੰਗ)ਅਗਸਤ 19-23, 2024
17.ਮੁੱਖ ਫਸਲਾਂ ਅਤੇ ਸਬਜੀਆਂ ਦੇ ਦੋਗਲੇ ਬੀਜ ਪੈਦਾ ਕਰਨਾਅਗਸਤ 27-28, 2024
18.ਸਰਦ ਰੁੱਤ ਦੀਆਂ ਖੁੰਬਾਂ ਦੀ ਕਾਸ਼ਤਸਤੰਬਰ 02-06, 2024
19.ਸ਼ਹਿਦ ਦੀਆਂ ਮੱਖੀਆਂ ਪਾਲਣ ਸੰਬੰਧੀ ਮੁਢੱਲਾ ਸਿਖਲਾਈ ਕੋਰਸਅਕਤੂਬਰ 07-11, 2024
20.ਫ਼ਸਲਾਂ ਦੀ ਰਹਿੰਦ-ਖੂੰਹਦ ਦਾ ਸੁਚੱਜਾ ਪ੍ਰਬੰਧਅਕਤੂਬਰ 10, 2024
21.ਅਨਾਜ, ਦਾਲਾਂ, ਮਿਲਟਸ ਅਤੇ ਘੱਟ ਵਰਤੋਂ ਵਿੱਚ ਆਉਣ ਵਾਲੀਆਂ ਫ਼ਸਲਾਂ ਦੀ ਗੁਣਵਤਾ ਵਧਾਉਣਾਨਵੰਬਰ 04-08, 2024
22.ਐਗਰੋ ਪ੍ਰੋਸੈਸਿੰਗ ਸੰਬੰਧੀ ਉਦਯੋਗ ਸਥਾਪਿਤ ਕਰਨ ਬਾਰੇ ਸਿਖਲਾਈ ਕੋਰਸਨਵੰਬਰ 18-22, 2024
23.ਸੋਇਆਬੀਨ ਅਤੇ ਦੁੱਧ ਦੀ ਪ੍ਰੋਸੈਸਿੰਗਨਵੰਬਰ 25-29, 2024
24.ਗੁੜ, ਸ਼ੱਕਰ ਅਤੇ ਕੁਦਰਤੀ ਸਿਰਕਾ ਬਨਾਉਣ ਦੇ ਸੁਰੱਖਿਅਤ ਤਰੀਕੇਦਸੰਬਰ 09-13, 2024
25.ਨੌਜਵਾਨ ਕਿਸਾਨਾਂ ਲਈ ਖੇਤੀਬਾੜੀ ਸੰਬੰਧਿਤ ਤਿੰਨ ਮਹੀਨੇ ਦਾ ਸਿਖਲਾਈ ਕੋਰਸਜਨਵਰੀ 01 ਤੋਂ ਮਾਰਚ 28, 2025
26.ਘਰੇਲੂ ਪੱਧਰ ਤੇ ਫ਼ਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ (ਅਚਾਰ, ਚਟਨੀਆਂ, ਮੁਰੱਬੇ ਆਦਿ)ਜਨਵਰੀ 20-24, 2025
27.ਜੈਵਿਕ ਖੇਤੀ (ਆਰਗੈਨਿਕ ਫਾਰਮਿੰਗ)ਜਨਵਰੀ 27-31, 2025
28.ਅਗਾਂਹਵਧੂ ਮਧੂ-ਮੱਖੀ ਪਾਲਕਾਂ ਲਈ ਮਧੂ-ਮੱਖੀ ਪਾਲਣ ਦਾ ਅਡਵਾਂਸ ਸਿਖਲਾਈ ਕੋਰਸਫਰਵਰੀ 10-14, 2025
29.ਡਰੈਗਨ ਫਰੂਟ ਦੀ ਕਾਸ਼ਤਫਰਵਰੀ 18-19, 2025
30.ਸੁਗੰਧੀਦਾਰ ਅਤੇ ਦਵਾਈਆਂ ਵਾਲੇ ਬੂਟੇ ਉਗਾਉਣ ਦੀ ਮਹਤੱਤਾਫਰਵਰੀ 25-26, 2025
.ਉਪਰੋਕਤ ਕੋਰਸਾਂ ਵਾਸਤੇ ਅਰਜ਼ੀ ਦੇਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀ ਵੈਬਸਾਈਟ (www.pau.edu) ਦੇ ਮੁੱਖ ਵੈਬਪੇਜ਼ ਉੱਪਰ ਦਿੱਤੇ ਗਏ ਵੈਬਲਿੰਕ ਤੇ ਕਲਿੱਕ ਕਰੋ ਜੀ ਜਾਂ ਫਿਰ ਕੀਊ ਆਰ ਕੋਡ ਤੋਂ ਸਕੈਨ ਕਰੋ ਜੀ।

ਕੀਊ ਆਰ ਕੋਡ ਸਕੈਨ ਕਰੋ

.ਇੱਕ ਦਿਨ ਤੋਂ ਲੈ ਕੇ ਪੰਜ ਦਿਨ ਤੱਕ ਦੇ ਹਰ ਸਿਖਲਾਈ ਕੋਰਸ ਦੀ ਫੀਸ – ਕਿਸਾਨ ਵੀਰਾਂ ਲਈ ਕੇਵਲ 100/- ਰੁਪਏ ਅਤੇ ਕਿਸਾਨ ਬੀਬਆਂ ਲਈ ਕੇਵਲ 50/- ਰੁਪਏ ਹੋਵੇਗੀ।
.ਨੌਜਵਾਨ ਕਿਸਾਨ ਤਿਮਾਹੀ ਸਿਖਲਾਈ ਕੋਰਸ (ਲੜੀ ਨੰ. 14 ਅਤੇ 25) ਦੀ ਫੀਸ ਕੇਵਲ 1000/-ਰੁਪਏ + 1000/- ਰੁਪਏ ਬਤੌਰ ਮੋੜਨਯੋਗ ਸਕਿਓਰਿਟੀ ਹੋਵੇਗੀ।